Author: Ranjit Singh 'Kuki' Gill

ਪੰਜਾਬ ਦੇ ਸੀਨੇ ਉੱਪਰ ਵਾਹੀ ਲੀਕ

ਭਾਰਤੀ ਬਰੇ-ਸਗੀਰ ਦੀ ੧੯੪੭ ਵਿਚ ਹੋਈ ਦਰਦਨਾਕ ਵੰਡ ਨੇ ਪੰਜਾਬ ਦੇ ਸੀਨੇ ਉੱਪਰ ਲੀਕ ਵਾਹ ਦਿੱਤੀ – ਪੱਛਮੀ ਪੰਜਾਬ ਪਾਕਿਸਤਾਨ ਦੇ ਹਿੱਸੇ ਅਤੇ ਪੂਰਬੀ ਪੰਜਾਬ ਭਾਰਤ ਦੇ ਹਿੱਸੇ ਆਇਆ।ਛੇ ਮਹੀਨਿਆਂ ਦੇ ਅਰਸੇ ਵਿਚ ਭਿਆਨਕ ਹਿੰਸਾ (ਜਿਸ ਵਿਚ ਲਗਭਗ ੧੦ ਲੱਖ ਲੋਕ ਮਾਰੇ ਗਏ) ਦਾ ਮੰਜ਼ਰ ਅਤੇ...

Read More

ਕਿਤਾਬਾਂ ਦੀ ਮਹੱਤਤਾ

ਜੌਹਨ ਕੀਟਸ ਨੇ ਇਕ ਵਾਰ ਕਿਹਾ ਸੀ ਕਿ ਮੈਂਨੂੰ ਕਿਤਾਬਾਂ, ਫਰੈਂਚ ਵਾਈਨ, ਫਲ, ਚੰਗਾ ਮੌਸਮ ਅਤੇ ਇਕ ਅਣਜਾਣ ਸੰਗੀਤਕਾਰ ਦੁਆਰਾ ਵਜਾਏ ਜਾ ਰਹੇ ਸੰਗੀਤ ਤੋਂ ਇਲਾਵਾ ਕੁਝ ਨਹੀਂ ਚਾਹੀਦਾ।ਐਫਰੋ-ਅਮਰੀਕਨ ਨਾਵਲਕਾਰ ਜੇਮਜ਼ ਬਾਲਡਵਿਨ ਦਾ ਕਹਿਣਾ ਸੀ ਕਿ ਸਾਨੂੰ ਲੱਗਦਾ ਹੈ ਕਿ ਸਾਡਾ ਦਰਦ ਹੀ ਇਸ...

Read More

ਕੈਨੇਡਾ ਦੇ ਮੂਲਵਾਸੀਆਂ ਦੀ ਨਸਲਕੁਸ਼ੀ ਲਈ ਪੌਪ ਦੁਆਰਾ ਮੁਆਫੀ

ਰਾਸ਼ਟਰੀ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਸਰਕਲ ਦੇ ਇਕ ਮੈਂਬਰ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪੌਪ ਫਰਾਂਸਿਸ ਨੇ ਇਹ ਮੰਨਿਆ ਕਿ ਇਹਨਾਂ ਸਕੂਲ਼ਾਂ ਵਿਚ ਜੋ ਕੁਝ ਵੀ ਵਾਪਰਿਆ ਸੀ, ਉਹ ਨਸਲਕੁਸ਼ੀ ਦੇ ਬਰਾਬਰ ਸੀ।ਪਰ ਉਸ ਨੂੰ ਇਹ ਗੱਲ ਕੈਨੇਡਾ ਛੱਡਣ ਤੋਂ ਪਹਿਲਾਂ ਕਹਿਣੀ ਚਾਹੀਦੀ ਸੀ।ਇਕ ਹਫਤੇ...

Read More

ਭਾਰਤੀ ਲੋਕਤੰਤਰ ਸੰਬੰਧੀ ਐਨ. ਵੀ. ਰਾਮੰਨਾ ਦੇ ਸਰੋਕਾਰ

ਅਮਰੀਕੀ ਸੁਪਰੀਮ ਕੋਰਟ ਦੇ ਜੱਜ ਬੈਂਜਾਮਿਨ ਕਾਰਡੋਜ਼ੋ ਦੇ ਸ਼ਬਦਾਂ ਵਿਚ, “ਵੱਡੇ ਜਵਾਰਭਾਟੇ ਅਤੇ ਲਹਿਰਾਂ ਜੋ ਆਮ ਆਦਮੀ ਨੂੰ ਆਪਣੀ ਗ੍ਰਿਫਤ ਵਿਚ ਲੈਂ ਲੈਂਦੀਆਂ ਹਨ, ਜੱਜ ਵੀ ਉਨ੍ਹਾਂ ਤੋਂ ਅਛੂਤੇ ਨਹੀਂ ਰਹਿੰਦੇ।” ਭਾਰਤ ਦੀ ਸੁਪਰੀਮ ਕੋਰਟ ਨੇ ਹਾਲੀਆ ਸਮੇਂ ਵਿਚ ਬਹੁਤ ਹੀ ਕਿਰਿਆਸ਼ੀਲ ਰੋਲ...

Read More

ਗਿਨੀ ਬਸਾਓ ਦਾ ਹਰਫਨਮੌਲ਼ਾ ਨੇਤਾ ਐਮਿਲਕਰ ਕਬਰਾਲ

ਐਮਿਲਕਰ ਕਬਰਾਲ, ਜਿਸ ਦਾ ਜਨਮ ੧੨ ਸਤੰਬਰ ੧੯੨੪ ਨੂੰ ਹੋਇਆ, ਗਿਨੀ ਬਸਾਓ ਦਾ ਖੇਤੀ ਇੰਜਨੀਅਰ, ਅਫਰੀਕਨ, ਬੁੱਧੀਜੀਵੀ, ਕਵੀ, ਸਿਧਾਂਤਕਾਰ, ਕ੍ਰਾਂਤੀਕਾਰੀ, ਰਾਜਨੀਤਿਕ ਪ੍ਰਬੰਧਕ, ਰਾਸ਼ਟਰਵਾਦੀ ਅਤੇ ਰਾਜਦੂਤ ਸੀ।ਉਹ ਅਫਰੀਕਾ ਦੇ ਬਸਤੀਵਾਦੀ ਵਿਰੋਧੀ ਨੇਤਾਵਾਂ ਵਿਚੋਂ ਪ੍ਰਮੁੱਖ ਨੇਤਾ ਸੀ।ਏਬਲ...

Read More

Become a member

CTA1 square centre

Buy ‘Struggle for Justice’

CTA1 square centre