Author: Ranjit Singh 'Kuki' Gill

ਅਦਾਕਾਰ ਦੀਪ ਸਿੱਧੂ ਦੀ ਮੌਤ

ਫਿਲਮੀ ਅਦਾਕਾਰ, ਸਰਗਰਮ ਕਾਰਕੁੰਨ ਅਤੇ ਪੇਸ਼ੇ ਵਜੋਂ ਵਕੀਲ ਦੀਪ ਸਿੱਧੂ, ਜਿਸ ਨੂੰ ਪਿਛਲੇ ਵਰ੍ਹੇ ੨੬ ਜਨਵਰੀ ਨੂੰ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਵਿਚ ਮੁੱਖ ਦੋਸ਼ੀ ਮੰਨਿਆ ਗਿਆ ਸੀ, ਦੀ ਪਿਛਲੇ ਹਫਤੇ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ।ਸਿੱਧੂ ਦਿੱਲੀ ਤੋਂ ਬਠਿੰਡਾ ਵੱਲ ਆ ਰਿਹਾ ਸੀ ਜਦੋਂ...

Read More

ਆਮ ਆਦਮੀ ਪਾਰਟੀ ਵਿਚ ਅੰਦਰੂਨੀ ਜਮਹੂਰੀਅਤ ਦੀ ਘਾਟ

ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨਿੱਜੀ ਜਾਗੀਰਾਂ ਵਾਂਗ ਚਲਾਈਆਂ ਜਾਂਦੀਆਂ ਹਨ ਜਿਨ੍ਹਾਂ ਦੀਆਂ ਡੋਰਾਂ ਇਕ ਜਾਂ ਦੋ ਲੋਕਾਂ ਦੇ ਹੱਥ ਵਿਚ ਹੀ ਹਨ।ਇਹ ਜਮਹੂਰੀ ਪ੍ਰਬੰਧ ਹੋਣ ਦੀ ਬਜਾਇ ਨਿਰੰਕੁਸ਼ ਸ਼ਾਸਨ ਜਿਆਦਾ ਲੱਗਦਾ ਹੈ।ਅਜਿਹੀ ਸਮੱਸਿਆ ਸਿਰਫ ਰਵਾਇਤੀ ਰਾਜਨੀਤਿਕ ਘਰਾਣਿਆਂ ਵਿਚ ਹੀ ਨਹੀਂ,...

Read More

ਚੰਨੀ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕਰਨ ਪਿੱਛੇ ਜਾਤੀ ਸਮੀਕਰਨ

“ਅਸਲ ਮੁੱਦਿਆਂ” ਦੀ ਬਜਾਇ “ਸਖਸ਼ੀਅਤ ਆਧਾਰਿਤ” ਰਾਜਨੀਤੀ ਨੇ ਭਾਰਤ ਰਾਜਨੀਤਿਕ ਖੇਤਰ ਵਿਚ ਆਪਣਾ ਦਾਬਾ ਬਣਾਇਆ ਹੋਇਆ ਹੈ।ਇਹ ਕੌੜੀ ਸੱਚਾਈ ਹੈ ਕਿ ਸਾਡੀ ਰਾਜਨੀਤੀ ਵਿਚ ਸਖਸ਼ੀਅਤਾਂ ਦਾ ਮੁੱਲ ਹੀ ਜਿਆਦਾ ਪੈਦਾ ਹੈ।ਇਕ ਮਜਬੂਤ ਸਖਸ਼ੀਅਤ “ਪ੍ਰਤੱਖ ਤਾਰ” (ਟੇਲੀਗ੍ਰਾਮ) ਦੀ ਤਰਾਂ ਹੁੰਦੀ ਹੈ ਜਿਸ...

Read More

ਪੰਜਾਬ ਵਿਚ ਰਾਜਨੀਤਿਕ ਸਮੀਕਰਨ – II

ਜੁਲਾਈ-ਅਗਸਤ ੨੦੨੧ ਵਿਚ ਪੰਜਾਬ ਦੀਆਂ ਅਸੈਂਬਲੀ ਚੋਣਾਂ ਸ਼ਾਂਤ ਅਤੇ ਨਿਰਧਾਰਿਤ ਮੁੱਦਾ ਲੱਗਦੀਆਂ ਸਨ।ਦਸ ਜਨਪਥ ਰਾਹੀ ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਡਿਪਟੀ ਵਜੋਂ ਪੇਸ਼ ਕੀਤਾ ਗਿਆ ਜਿਸ ਦੇ ਸੰਬੰਧ ਵਿਚ ਇਸ ਤਰਾਂ ਪ੍ਰਤੀਤ ਹੋ ਰਿਹਾ ਸੀ ਕਿ ਉਹ ੨੦੨੨ ਦੀਆਂ...

Read More

ਭਾਰਤੀ ਗਣਤੰਤਰ ਦੇ ਬਹੱਤਰ ਸਾਲ

ਭਾਰਤ ਨੇ ਗਣਤੰਤਰ ਦੇ ਰੂਪ ਵਿਚ ਬਹੱਤਰ ਸਾਲ ਪੂਰੇ ਕਰ ਲਏ ਹਨ।ਇਹ ਸਾਨੂੰ ਗਣਤੰਤਰ ਦੇ ਰੂਪ ਵਿਚ ਭਾਰਤ ਦੀ ਹੁਣ ਤੱਕ ਦੀ ਯਾਤਰਾ ਅਤੇ ਅੱਗੇ ਦੇ ਰਾਹ ਉੱਤੇ ਮੁੜ ਵਿਚਾਰ ਕਰਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ।ਪੰਜ ਸਾਲ ਪਹਿਲਾਂ ਸੀਐਸਡੀਐਸ-ਲੋਕਨੀਤੀ ਦੁਆਰਾ ਛਾਪੀ ਗਈ ਭਾਰਤੀ ਲੋਕਤੰਤਰ ਉੱਪਰ...

Read More

Become a member

CTA1 square centre

Buy ‘Struggle for Justice’

CTA1 square centre