Author: Ranjit Singh 'Kuki' Gill

ਧਰਮ ਅਧਾਰਿਤ ਰਾਸ਼ਟਰਵਾਦ ਦੇ ਖਤਰੇ

ਰਾਸ਼ਟਰਵਾਦ ਇਕ ਅਜਿਹਾ ਵਿਚਾਰ ਅਤੇ ਅੰਦੋਲਨ ਹੈ ਜਿਸ ਦਾ ਭਾਵ ਹੈ ਕਿ ਰਾਸ਼ਟਰ ਅਤੇ ਰਾਜ ਵਿਚ ਸਮਰੂਪਤਾ ਹੋਣੀ ਚਾਹੀਦੀ ਹੈ।ਇਕ ਅੰਦੋਲਨ ਦੇ ਰੂਪ ਵਿਚ ਰਾਸ਼ਟਰਵਾਦ ਇਸ ਉਦੇਸ਼ ਨਾਲ ਇਕ ਰਾਸ਼ਟਰ/ਕੌਮ ਦੇ ਹਿੱਤਾਂ ਦੀ ਪੈਰਵੀ ਕਰਦਾ ਹੈ ਕਿ ਉਸ ਰਾਸ਼ਟਰ ਦੀ ਪ੍ਰਭੂਸੱਤਾ (ਸਵੈ-ਸੱਤਾ) ਬਣੀ ਰਹਿ ਸਕੇ।ਇਹ...

Read More

ਸਿੱਖ ਕਤਲੇਆਮ ਅਤੇ ਬੁਰਾਈ ਦੀ ਸਾਧਾਰਣਤਾ

ਮਨੁੱਖਾਂ ਨਾਲ ਬੀਤੇ ਦੁਖਾਂਤ ਉਸ ਸਮੇਂ ਭੁਲਾ ਦਿੱਤੇ ਜਾਂਦੇ ਹਨ ਜਾਂ ਮਹਿਜ਼ ਬੀਤੇ ਦੀ ਗੱਲ ਬਣ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਗਿਣਤੀ ਤੱਕ ਹੀ ਸੀਮਿਤ ਕਰ ਦਿੱਤਾ ਜਾਂਦਾ ਹੈ। ਪ੍ਰਸਿੱਧ ਜਰਮਨ ਨਾਟਕਕਾਰ ਅਤੇ ਕਵੀ ਬ੍ਰਤੋਲਤ ਬ੍ਰੈਖ਼ਤ ਲਿਖਦਾ ਹੈ: ਸਾਮਰਾਜ ਢਹਿ-ਢੇਰੀ ਹੋ ਜਾਂਦੇ ਹਨ।ਗਿਰੋਹ...

Read More

ਭਾਰਤੀ ਰਾਜਨੀਤੀ ਵਿਚ ਨੈਤਿਕ ਗਿਰਾਵਟ

ਰਾਜਨੀਤਿਕ ਨੇਤਾਵਾਂ ਦੁਆਰਾ ਪੈਦਾ ਕੀਤੀਆਂ ਰਾਜਨੀਤਿਕ ਹਲਚਲਾਂ ਰਾਜਤੰਤਰ ਵਿਚ ਨੈਤਿਕ ਗਿਰਾਵਟ ਨੂੰ ਦਿਖਾਉਂਦੀਆਂ ਹੈ ਜਿੱਥੇ ਰਾਜਨੀਤਿਕ ਜ਼ਿੰਮੇਵਾਰੀ ਅਤੇ ਸ਼ਿਸ਼ਟਤਾ ਪ੍ਰਤਿਬੱਧਤਾ ਦੀ ਬਜਾਇ ਮਹਿਜ਼ ਸਹੂਲਤ ਦੇ ਮੁੱਦੇ ਬਣ ਕੇ ਰਹਿ ਗਏ ਹਨ।ਭਾਰਤੀ ਰਾਜਨੀਤੀ ਜਾਂ ਪੰਜਾਬ ਦੀ ਰਾਜਨੀਤੀ ਵਿਚ...

Read More

ਸਿੰਘੂ ਬਾਰਡਰ ’ਤੇ ਹੋਈ ਵਹਿਸ਼ੀ ਘਟਨਾ

ਪੰਦਰਾਂ ਅਕਤੂਬਰ ਦੀ ਸਵੇਰ ਨੂੰ ਨਿਹੰਗ ਸਿੰਘਾਂ ਦੇ ਇਕ ਗਰੁੱਪ ਵਲੋਂ ਇਕ ਦਲਿਤ ਸਿੱਖ ਦੀ ਵਹਿਸ਼ੀ ਤਰੀਕੇ ਨਾਲ ਕੀਤੀ ਹੱਤਿਆ ਨੇ ਦਿੱਲੀ ਦੀਆਂ ਬਰੂਹਾਂ ਉੱਪਰ ਸਿੰਘੂ ਬਾਰਡਰ ’ਤੇ ਪਿਛਲੇ ਗਿਆਰਾਂ ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ’ਤੇ ਵੀ ਆਪਣਾ ਪਰਛਾਵਾਂ ਪਾਇਆ ਹੈ।ਦਲਿਤ ਸਿੱਖ ਦੀ...

Read More

ਲਖੀਮਪੁਰ ਖੇੜੀ ਦੀ ਘਟਨਾ ਅਤੇ ਰਾਜਨੀਤਿਕ ਗਿਣਤੀਆਂ-ਮਿਣਤੀਆਂ

ਲਖੀਮਪੁਰ ਖੇੜੀ ਵਿਚ ਚਾਰ ਸਿੱਖਾਂ ਦੀ ਬੇਰਹਿਮ ਹੱਤਿਆ ਦੀ ਘਟਨਾ ਰਾਜਨੀਤਿਕ ਸੱਤਾ ਦਾ ਪ੍ਰਦਰਸ਼ਨ ਬਣ ਗਈ ਹੈ ਜੋ ਕਿ ਸਥਾਨਕ ਤ੍ਰੇੜਾਂ ਨੂੰ ਆਪਣੇ ਪੱਖ ਲਈ ਵਰਤਣਾ ਚਾਹੁੰਦੀ ਹੈ।ਲਖੀਮਪੁਰ ਵਿਚ ਸਿੱਖਾਂ ਦੀ ਪਛਾਣ ਦੀ ਰਾਜਨੀਤੀ ਦੀਆਂ ਅਵਾਜ਼ਾਂ ਉੱਠ ਰਹੀਆਂ ਹਨ: ਪੰਜਾਬੀ ਸਿੱਖ ਕਿਸਾਨਾਂ ਨਾਲ...

Read More

Become a member

CTA1 square centre

Buy ‘Struggle for Justice’

CTA1 square centre