Author: Ranjit Singh 'Kuki' Gill

ਅਜ਼ਾਦੀ ਅਤੇ ਖੁੱਲ੍ਹ ਦੇ ਅਰਥਾਂ ਨੂੰ ਸਮਝਦਿਆਂ

ਅਜ਼ਾਦੀ ਅਤੇ ਖੁੱਲ੍ਹ ਬਹੁਤ ਹੀ ਆਮ ਪਰਿਭਾਸ਼ਿਕ ਸ਼ਬਦ ਹਨ ਜੋ ਕਿ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਰਾਜਨੀਤਿਕ ਅਤੇ ਵਿਅਕਤੀਗਤ ਡਿਸਕੋਰਸ ਦੇ ਸੰਦਰਭ ਵਿਚ ਵਰਤੇ ਜਾਂਦੇ ਹਨ। ਇਹ ਦੋਹੇਂ ਸ਼ਬਦ ਸਮਾਨਰਥੀ ਹਨ।ਅਜ਼ਾਦੀ ਅਸਲ ਵਿਚ ਬਿਨਾਂ ਕਿਸੇ ਰੁਕਾਵਟ ਅਤੇ ਬੰਧਨਾਂ ਦੇ ਸੁਤੰਤਰ ਹੋਣ ਦੀ ਸਥਿਤੀ ਹੈ ਜਦੋਂ...

Read More

ਦੇਸ਼ ਧ੍ਰੋਹ ਦੇ ਕਾਨੂੰਨ ਦੀ ਪ੍ਰਾਸੰਗਕਿਤਾ ਸੰਬੰਧੀ ਸੁਆਲ

ਭਾਰਤੀ ਸਰਵ-ਉੱਚ ਅਦਾਲਤ ਦੇ ਸਾਹਮਣੇ ਸੈਕਸ਼ਨ ੧੨੪-ਏ ਨਾਲ ਸੰਬੰਧਿਤ ਦੇਸ਼ ਧ੍ਰੋਹ ਦੇ ਕਾਨੂੰਨ ਦੀ ਸੰਵਿਧਾਨਿਕਤਾ ਨੂੰ ਚੁਣੌਤੀ ਦਿੰਦੀ ਜਨਹਿੱਤ ਯਾਚਿਕਾ ਦਾਇਰ ਕੀਤੀ ਗਈ ਹੈ।ਇਹ ਦੇਸ਼ ਧ੍ਰੋਹ ਦੇ ਕਾਨੂੰਨ ਨੂੰ ਚੁਣੌਤੀ ਦਿੰਦੀਆਂ ਚਾਰ ਹੋਰ ਪਟੀਸ਼ਨਾਂ ਦੀ ਰੂਪ-ਰੇਖਾ ਦੀ ਤਰਜ਼ ’ਤੇ ਹੀ ਹੈ।ਹਾਲੀਆ...

Read More

ਕੈਦਬੰਦੀ ਦਾ ਅਨੁਭਵ ਅਤੇ ਵਿਅਕਤੀਗਤ ਪ੍ਰਭਾਵ

ਪ੍ਰਾਚੀਨ ਸਮੇਂ ਤੋਂ ਹੀ ਸਮਾਜਿਕ ਸਮੂਹ ਤੋਂ ਵਿਅਕਤੀ ਨੂੰ ਅਲੱਗ ਅਤੇ ਬਾਹਰ ਕਰਨ ਜਾਂ ਕੈਦਬੰਦੀ ਸਜ਼ਾ ਦੇ ਰੂਪ ਰਹੇ ਹਨ।ਇਹ ਰੂਪ ਅੱਜ ਵੀ ਸੰਸਾਰ ਵਿਚ ਵੱਖ-ਵੱਖ ਢੰਗਾਂ ਨਾਲ ਪ੍ਰਚਲਿਤ ਹਨ।ਕੈਦਬੰਦੀਸ਼ਬਦ ਪਹਿਲੀ ਵਾਰੀ ੧੫੯੨ ਵਿਚ ਪ੍ਰਯੋਗ ਕੀਤਾ ਗਿਆ ਸੀ ਜਿਸ ਦੀ ਉਤਪਤੀ ਫ੍ਰੈਂਚ ਸ਼ਬਦ...

Read More

ਨਿਆਂਇਕ ਅਤੇ ਰਾਜਨੀਤਿਕ ਪ੍ਰਬੰਧ ਦੀ ਬੇਰੁਖੀ ਅਤੇ ਸਟੇਨ ਸਵਾਮੀ ਦੀ ਮੌਤ

ਜ਼ਿੰਬਾਬਵੇ ਦਾ ਕਵੀ ਲਿਖਦਾ ਹੈ ਕਿ “ਜਦ ਨਿਆਂ ਸਿਥਲ ਪੈ ਜਾਏ ਤਾਂ ਗਿਆਰਵਾਂ ਪਲੇਗ ਬਾਈਬਲ ਦੀ ਕਹਾਣੀ ਨਹੀਂ ਰਹਿ ਜਾਂਦਾ ਸਗੋਂ ਸਮਿਆਂ ਦੀ ਸੱਚਾਈ ਬਣ ਜਾਂਦਾ ਹੈ।” ਸਾਰੀ ਜ਼ਿੰਦਗੀ ਨਿਆਂ ਦੀ ਲੜਾਈ ਲੜਨ ਵਾਲਾ ਫਾਦਰ ਸਟੇਨ ਸਵਾਮੀ ਅੰਤ ਵਿਚ ਉਸੇ ਨਿਆਂ ਪ੍ਰਬੰਧ ਦਾ ਰਾਜਨੀਤਿਕ ਸ਼ਿਕਾਰ ਬਣ...

Read More

ਮੁਕਤੀ ਦਾ ਧਰਮ ਸ਼ਾਸਤਰ ਅਤੇ ਸਮਾਜਿਕ ਬਦਲਾਅ

ਰਾਜਨੀਤਿਕ ਭਾਗੀਦਾਰੀ ਵਿਚ ਧਾਰਮਿਕ ਵਿਸ਼ਵਾਸ ਅਤੇ ਧਰਮ ਸ਼ਾਸਤਰ ਮਹੱਤਵਪੂਰਨ ਰੋਲ ਅਦਾ ਕਰਦੇ ਹਨ।ਪਹਿਲਾਂ ਦੇ ਸਮਿਆਂ ਵਿਚ ਰਾਜਨੀਤਿਕ ਸੱਤਾ, ਪ੍ਰਮਾਣਿਕਤਾ ਅਤੇ ਵੈਧਤਾ ਨੂੰ ਦੈਵੀ ਜਾਂ ਧਾਰਮਿਕ ਪ੍ਰਮਾਣਿਕਤਾ ਦੀ ਲੋੜ ਪੈਂਦੀ ਸੀ।ਮੌਜੂਦਾ ਰਾਜਨੀਤਿਕ ਸੱਤਾ ਰੱਬ ਦੀ ਪ੍ਰਮਾਣਿਕਤਾ ਦੀ ਬਜਾਇ...

Read More

Become a member

CTA1 square centre

Buy ‘Struggle for Justice’

CTA1 square centre