Author: Ranjit Singh 'Kuki' Gill

ਲੋਕ ਸਭਾ ਚੋਣਾਂ 2019

ਪੰਜਾਬ ਵਿੱਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਜੇ ਝਾਤ ਮਾਰੀਏ ਤਾਂ ਜਿਸ ਤਰਾਂ ਦੇਸ਼ ਦੇ ਬਾਕੀ ਸੂਬਿਆਂ ਵਿੱਚ ਮੋਦੀ ਦੀ ਲਹਿਰ ਕਾਮਯਾਬ ਰਹੀ ਹੈ, ਇਸਦੇ ਉਲਟ ਪੰਜਾਬ ਅੰਦਰ ਇਸਦਾ ਅਸਰ ਕੁਝ ਹਿਸਿਆਂ ਨੂੰ ਛੱਡ ਕੇ ਬੇਅਸਰ ਰਿਹਾ ਹੈ। ਪੰਜਾਬ ਵਿੱਚ ਲੋਕ ਸਭਾ ਦੇ ਨਤੀਜਿਆਂ...

Read More

ਸ਼੍ਰੋਮਣੀ ਅਕਾਲੀ ਦਲ ਸਿੱਖ ਮੁੱਦਿਆਂ ਤੋਂ ਪਾਸਾ ਵੱਟ ਗਈ

ਲੋਕ ਸਭਾ ਚੋਣਾਂ ਜੋ ਹੁਣ ਮੁਕੰਮਲ ਹੋਈਆਂ ਹਨ, ਵਿੱਚ ਸੂਬੇ ਜਾਂ ਖੇਤਰੀ ਮੁੱਦਿਆਂ ਦੀ ਬਜਾਇ ਰਾਸ਼ਟਰਵਾਦ ਦੇ ਮੁੱਦੇ ਹਾਵੀ ਰਹੇ ਹਨ। ਇਹ ਚੋਣਾਂ ਫਿਰਕੂ ਤਨਾਵ ਤੇ ਨਫਰਤ ਦੇ ਮਾਹੌਲ ਵਿੱਚ ਸਿਰੇ ਚੜੀਆਂ ਹਨ। ਚੋਣ ਸਰਵੇਖਣ ਮੁਤਾਬਕ ਇੱਕ ਵਾਰ ਫੇਰ ਭਾਜਪਾ ਹੀ ਬਹੁਮਤ ਨਾਲ ਦੁਬਾਰਾ ਸਰਕਾਰ...

Read More

ਵੀਰਪਾਲ ਕੌਰ ਰੱਲਾ

ਪੰਜਾਬ ਵਿੱਚ ਸਤਾਰਵੀਆਂ ਲੋਕ ਸਭਾ ਚੋਣਾਂ ਜੋ 13 ਸੀਟਾਂ ਤੇ ਹੋਣੀਆਂ ਹਨ, ਉਸ ਲਈ 242 ਦੇ ਕਰੀਬ ਉਮੀਦਵਾਰ ਨਾਮੀਂ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਹਨ। ਬਾਕੀ ਸਾਰੇ ਆਪਣੇ ਵੱਲੋਂ ਅਜ਼ਾਦ ਤੌਰ ਤੇ ਇਸ ਲੋਕ ਸਭਾ ਚੋਣ ਵਿੱਚ ਚੋਣ ਲੜ ਰਹੇ ਹਨ। ਇੰਨਾਂ ਵਿਚੋਂ ਬਠਿੰਡਾ ਲੋਕ ਸਭਾ ਚੋਣ ਲਈ...

Read More

ਦਲਿਤ ਸਮਾਜ ਦਾ ਬਣਦਾ ਹਿੱਸਾ

ਭਾਰਤ ਅੰਦਰ ਸਭ ਤੋਂ ਵਧੇਰੇ ਗਿਣਤੀ ਵਿੱਚ ਦਲਿਤ ਭਾਈਚਾਰਾ ਪੰਜਾਬ ਦਾ ਵਸਨੀਕ ਹੈ। ਪੰਜਾਬ ਦੀ ਕੁਲ ਅਬਾਦੀ ਵਿਚੋਂ 33% ਤੋਂ ਵਧੇਰੇ ਦਲਿਤ ਹਨ। ਗਰੀਬੀ ਰੇਖਾ ਦੇ ਸਭ ਤੋਂ ਨੇੜੇ ਵੀ ਦਲਿਤ ਸਮਾਜ ਹੈ। ਦਲਿਤਾਂ ਦੀ ਵਧੇਰੇ ਗਿਣਤੀ ਪੰਜਾਬ ਦੇ ਪਿੰਡਾਂ ਵਿੱਚ ਵਸਦੀ ਹੈ। ਇਹ ਵਧੇਰੇ ਕਰਕੇ...

Read More

ਚੋਣਾ: ਪੰਜਾਬ ਦੇ ਮੁੱਖ ਮੁੱਦੇ

ਪੰਜਾਬ ਵਿੱਚ ਇਸ ਸਮੇਂ 17ਵੀਂ ਲੋਕ ਸਭਾ ਚੋਣਾ ਨੂੰ ਲੈ ਕੇ ਲੋਕਾਂ ਵਿੱਚ ਸਿਆਸੀ ਮਹੌਲ ਭਖਿਆ ਹੋਇਆ ਹੈ। ਇੰਨਾ ਚੋਣਾਂ ਵਿੱਚ ਪੰਜਾਬ ਤੋਂ 13 ਲੋਕ ਸਭਾ ਚੋਣ ਸੀਟਾਂ ਹਨ। ਹਰ ਇੱਕ ਸੀਟ ਤੇ ਮੁੱਖ ਮੁਕਾਬਲਾ ਸੱਤਾਧਾਰੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੈ। ਭਾਵੇਂ ਇਸ ਸਮੇਂ ਲੋਕ...

Read More

Become a member

CTA1 square centre

Buy ‘Struggle for Justice’

CTA1 square centre